Mere Sajjana nu


Sad Punjabi Shayri

ਕਹਿਣਾ ਤਾਂ ਬਹੁਤ ਕੁੱਝ ਸੱਜਣਾਂ ਨੂੰ ,
ਪਰ ਸਾਥ ਨਾਂ ਦੇਵੇ ਜੁਬਾਨ ਮੇਰੀ 
ਦਿਲ ਦੀ ਗੱਲ ਯਾਰ ਸਮਝ ਨਾਂ ਪਾਉਂਦਾ ,
ਇਹ ਸਭ ਤੋਂ ਵੱਡੀ ਸਜ਼ਾ ਮੇਰੀ 
ਜਿਹੜੇ ਜਤਾਉਦੇ ਸੀ ਕਦੇ ਹੱਕ ਸਾਡੇ 'ਤੇ ,
ਉਹੀ ਕਰਨ ਮੋਤ ਲਈ ਦੁਆ ਮੇਰੀ 
ਕੀ ਗਿਲਾ ਕਰਾਂ ਮੈਂ ਸੱਜਣਾਂ ਨਾਲ ,
ਗਿਲਾ ਤਾਂ ਸਿਰਫ ਮੋਲਾ ਤੇਰੇ ਨਾਲ 
ਜੋ ਮੰਗਿਆ ਸੀ ਕਿਉਂ ਮਿਲਿਆ ਨਾਂ ,
ਮੇਰੇ ਸੱਜਣਾ ਨੂੰ ਦਰਗਾਹ ਤੇਰੀ .