Sochya nahi c

Sad Punjabi Shayri

ਕਦੇ ਬੁਲਾਉਦੇਂ ਸੀ ਉਹ ਸਾਨੂੰ ਹੱਸ-ਹੱਸ ਕੇ ,
ਪਰ ਅੱਜ ਬੁਲਾਇਆ ਵੀ ਨਹੀ ਬੋਲਦੇ,

ਏਨੀਆ ਮਗਰੂਰੀਆ ਰੱਖਣਗੇ , ਕਦੇ ਸੋਚਿਆ ਨਹੀ ਸੀ 

ਕਦੇ ਰਹਿੰਦੇ ਸੀ ਉਹ ਅੰਗ-ਸੰਗ ਮੇਰੇ ਪਰਛਾਵੇਂ ਵਾਗਰ ,

ਪਰ ਹੁਣ ਕਦੇ ਸਾਡੇ ਸ਼ਹਿਰ ਵੀ ਉਹ ਪਰਤੇ ਨਹੀਂ ,

ਏਨੀਆ ਦੂਰੀਆਂ ਰੱਖਣਗੇ , ਕਦੇ ਸੋਚਿਆ ਨਹੀ ਸੀ

ਮੇਰੇ ਵਿਛੋੜੇ ਦਾ ਦੁੱਖ ਤਾਂ ਉਸਨੇ ਜਰਾ ਵੀ ਮਹਿਸੂਸ ਨਹੀਂ ਕੀਤਾ ,
ਇਕ ਵੀ ਅੱਥਰੂ ਅੱਖਾਂ ਚੋਂ ਡਿਗਿਆ ਨਹੀ ,
ਪਰ ਸਾਡੀ ਮੋਤ ਦੀ ਖਬਰ ਸੁਣ ਕੇ ਵੀ ਉਹ ਹੱਸਣਗੇ ,
ਕਦੇ ਸੋਚਿਆ ਨਹੀ ਸੀ ਕਦੇ ਸੋਚਿਆ ਵੀ ਨਹੀ ਸੀ

PKG Brothers