Hanju

Sad Shayri


ਯਾਦ ਜਦੋਂ ਆਉਦੀਂ ਤੇਰੀ ਪੀੜ ਸੀਨੇ ਉਠੱਦੀ ਏ ,
ਸਾਹ ਮੁੱਕ ਚੱਲੇ ਪਰ ਪੀੜ ਨਹੀਉ ਮੁੱਕਦੀ ਏ 
ਖੁੱਸ਼ੀ ਰੁੱਸ ਜਾਦੀਂ ਜਦੋਂ ਗਮ ਘੇਰਾ ਪਾਉਦੇ ਨੇ
ਉਸ ਵੇਲੇ ਸੱਜ਼ਣਾਂ ਵੇ ਹੱਝੂੰ ਕੰਮ ਆਉਦੇ ਨੇ 
ਸੱਜਣ ਜਦ ਦਿੰਦੇ ਧੋਖਾ ,
ਜਿਉਣਾ ਉਦੋਂ ਹੁੰਦਾਂ ਔਖਾ
ਜਦ ਸਾਨੂੰ ਲਾ ਕੇ ਲਾਰੇ ਵਾਧੇ ਹੋਰਾਂ ਨਾਲ ਨਿਭਾਉਦੇਂ ਨੇ
ਉਸ ਵੇਲੇ ਸੱਜ਼ਣਾਂ ਵੇ ਹੱਝੂੰ ਕੰਮ ਆਉਦੇ ਨੇ 
ਉਸ ਵੇਲੇ ਯਾਰਾ ਬਸ ਹੱਝੂੰ ਕੰਮ ਆਉਦੇ ਨੇ

Punjabi Shayri

By

PKG Brothers