Sadi Yaari

Sad Punjabi Shayri


ਸਾਨੂੰ ਹੱਸਣਾ ਵੀ ਆਉਦਾ ਸੀ ,

ਤੇ ਹਸਾਉਣਾ ਵੀ ਆਉਦਾ ਸੀ 
ਸਾਨੂੰ ਰੁਸਣਾ ਵੀ ਆਉਦਾ ਸੀ ,
ਤੇ ਮਨਾਉਣਾ ਵੀ ਆਉਦਾ ਸੀ 
ਪਿਆਰ ਪਾਉਣਾ ਵੀ ਆਉਦਾ ਸੀ ,
ਤੇ ਨਿਭਾਉਣਾ ਵੀ ਆਉਦਾ ਸੀ 
ਪਰ ਸਾਡੀ ਯਾਰੀ ਟੁੱਟਣ ਦਾ ਇਕ ਹੀ ਕਾਰਨ ਸੀ ,
ਸਾਨੂੰ ਪਿਆਰ ਕਰਨਾ ਤਾਂ ਆਉਦਾ ਸੀ ,
ਪਰ ਜਤਾਉਣਾਂ ਨਹੀ ਆਉਦਾ ਸੀ

Punjabi Shayri

BY

PKG Brothers