Visakhi

PKG Brothers

Punjabi Shayri

By

PKG Brothers

Putt Jatt Da

Punjabi Shayri

Punjabi Shayri

By

PKG Brothers

Soch and Approach

Punjabi Shayri

Punjabi Shayri

By

PKG Brothers

Changi Hundi aa

Sad Punjabi Shayri

PKG Brothers

Tu Mainu Shad

 Sad Shayri

Sad shayri

Punjabi Shayri

By

PKG Brothers

Ashiq da Thappa

Punjabi Shayri By PKG Brothers

Punjabi Shayri

By

PKG Brothers

Paisa Te Pyar

Sad ShayriSad Punjabi Shayri By PKG Brothers

Punjabi Shayri

By

PKG Brothers


Pyar


Punjabi Shayri

ਅਸੀ ਪਿਆਰ ਜਿੰਨਾਂ ਨੂੰ ਕਰਦੇ ਰਹੇ
ਦਿਨ-ਰਾਤੀ ਹੋਉਕੇ ਭਰਦੇ ਰਹੇ 
ਲਿਖ-ਲਿਖ ਚਿੱਠੀਆਂ ਖੂਨ ਨਾਲ
ਕਾਗਜ ਦੇ ਟੁੱਕੜੇ ਭਰਦੇ ਰਹੇ
ਉਹ ਜਾਣ ਬੁੱਝ ਕੇ ਰੁੱਸਦੇ ਸੀ 
ਅਸੀ ਪਛਤਾਵੇ ਦੇ ਵਿਚ ਸੜਦੇ ਰਹੇ
ਉਹ ਨਿੱਘ ਗੈਰਾਂ ਨਾਲ ਮਾਣਦੇ ਰਹੇ
ਅਸੀ ਪੋਹ ਦੇ ਪਾਲੇ ਠਰਦੇ ਰਹੇ

PKG Brothers

Hanju

Sad Shayri


ਯਾਦ ਜਦੋਂ ਆਉਦੀਂ ਤੇਰੀ ਪੀੜ ਸੀਨੇ ਉਠੱਦੀ ਏ ,
ਸਾਹ ਮੁੱਕ ਚੱਲੇ ਪਰ ਪੀੜ ਨਹੀਉ ਮੁੱਕਦੀ ਏ 
ਖੁੱਸ਼ੀ ਰੁੱਸ ਜਾਦੀਂ ਜਦੋਂ ਗਮ ਘੇਰਾ ਪਾਉਦੇ ਨੇ
ਉਸ ਵੇਲੇ ਸੱਜ਼ਣਾਂ ਵੇ ਹੱਝੂੰ ਕੰਮ ਆਉਦੇ ਨੇ 
ਸੱਜਣ ਜਦ ਦਿੰਦੇ ਧੋਖਾ ,
ਜਿਉਣਾ ਉਦੋਂ ਹੁੰਦਾਂ ਔਖਾ
ਜਦ ਸਾਨੂੰ ਲਾ ਕੇ ਲਾਰੇ ਵਾਧੇ ਹੋਰਾਂ ਨਾਲ ਨਿਭਾਉਦੇਂ ਨੇ
ਉਸ ਵੇਲੇ ਸੱਜ਼ਣਾਂ ਵੇ ਹੱਝੂੰ ਕੰਮ ਆਉਦੇ ਨੇ 
ਉਸ ਵੇਲੇ ਯਾਰਾ ਬਸ ਹੱਝੂੰ ਕੰਮ ਆਉਦੇ ਨੇ

Punjabi Shayri

By

PKG Brothers

Yaari Todni

Sad Shayri


ਕੀਤਾ ਸੱਚੇ ਦਿਲੋਂ ਪਿਆਰ ,
ਦਿੱਤਾ ਸਭ ਕੁੱਝ ਵਾਰ 
ਮੈਂ ਤਾਂ ਜਿੰਦ ਜਾਨ ਤੇਰੇ ਨਾਮ ਕਰਤੀ ,
ਨੀ ਹੋਰ ਕੀ ਤੂੰ ਦਾਮ ਚਾਹੁੰਨੀ ਏ 
ਮੂੰਹੋ ਬੋਲ ਹੁਣ ਕਹਿ ਦੇ ਯਾਰੀ ਤੋੜਨੀ ,
ਨੀ ਕਾਤੋਂ ਇਲਜਾਮ਼ ਲਾਉਦੀਂ ਏਂ

Punjabi Shayri

by

PKG Brothers

Photo Facebook Te

Punjabi Shayri

ਦਿਨ ਵੇਲੇ , ਰਾਤ ਵੇਲੇ ,

ਸੌਣ ਵੇਲੇ , ਉਠੱਣ ਵੇਲੇ ,
ਹਰ ਸਾਹ ਨਾਲ ਮੈਨੂੰ ਤੂੰ ਯਾਦ ਆਉਦੀਂ ਏ ,
ਸੱਚੀ ਦਿਲ PKG ਦਾ ਟੁੱਟ ਕੇ ਚੂਰ ਹੋ ਜਾਦਾਂ,
ਜਦੋਂ ਚੂੜੇ ਵਾਲੀ ਫੋਟੋ Facebook ਤੇ ਪਾਉਦੀਂ ਏਂ

PKG Brothers

Sadi Yaari

Sad Punjabi Shayri


ਸਾਨੂੰ ਹੱਸਣਾ ਵੀ ਆਉਦਾ ਸੀ ,

ਤੇ ਹਸਾਉਣਾ ਵੀ ਆਉਦਾ ਸੀ 
ਸਾਨੂੰ ਰੁਸਣਾ ਵੀ ਆਉਦਾ ਸੀ ,
ਤੇ ਮਨਾਉਣਾ ਵੀ ਆਉਦਾ ਸੀ 
ਪਿਆਰ ਪਾਉਣਾ ਵੀ ਆਉਦਾ ਸੀ ,
ਤੇ ਨਿਭਾਉਣਾ ਵੀ ਆਉਦਾ ਸੀ 
ਪਰ ਸਾਡੀ ਯਾਰੀ ਟੁੱਟਣ ਦਾ ਇਕ ਹੀ ਕਾਰਨ ਸੀ ,
ਸਾਨੂੰ ਪਿਆਰ ਕਰਨਾ ਤਾਂ ਆਉਦਾ ਸੀ ,
ਪਰ ਜਤਾਉਣਾਂ ਨਹੀ ਆਉਦਾ ਸੀ

Punjabi Shayri

BY

PKG Brothers

Mere Sajjana nu


Sad Punjabi Shayri

ਕਹਿਣਾ ਤਾਂ ਬਹੁਤ ਕੁੱਝ ਸੱਜਣਾਂ ਨੂੰ ,
ਪਰ ਸਾਥ ਨਾਂ ਦੇਵੇ ਜੁਬਾਨ ਮੇਰੀ 
ਦਿਲ ਦੀ ਗੱਲ ਯਾਰ ਸਮਝ ਨਾਂ ਪਾਉਂਦਾ ,
ਇਹ ਸਭ ਤੋਂ ਵੱਡੀ ਸਜ਼ਾ ਮੇਰੀ 
ਜਿਹੜੇ ਜਤਾਉਦੇ ਸੀ ਕਦੇ ਹੱਕ ਸਾਡੇ 'ਤੇ ,
ਉਹੀ ਕਰਨ ਮੋਤ ਲਈ ਦੁਆ ਮੇਰੀ 
ਕੀ ਗਿਲਾ ਕਰਾਂ ਮੈਂ ਸੱਜਣਾਂ ਨਾਲ ,
ਗਿਲਾ ਤਾਂ ਸਿਰਫ ਮੋਲਾ ਤੇਰੇ ਨਾਲ 
ਜੋ ਮੰਗਿਆ ਸੀ ਕਿਉਂ ਮਿਲਿਆ ਨਾਂ ,
ਮੇਰੇ ਸੱਜਣਾ ਨੂੰ ਦਰਗਾਹ ਤੇਰੀ .

Sochya nahi c

Sad Punjabi Shayri

ਕਦੇ ਬੁਲਾਉਦੇਂ ਸੀ ਉਹ ਸਾਨੂੰ ਹੱਸ-ਹੱਸ ਕੇ ,
ਪਰ ਅੱਜ ਬੁਲਾਇਆ ਵੀ ਨਹੀ ਬੋਲਦੇ,

ਏਨੀਆ ਮਗਰੂਰੀਆ ਰੱਖਣਗੇ , ਕਦੇ ਸੋਚਿਆ ਨਹੀ ਸੀ 

ਕਦੇ ਰਹਿੰਦੇ ਸੀ ਉਹ ਅੰਗ-ਸੰਗ ਮੇਰੇ ਪਰਛਾਵੇਂ ਵਾਗਰ ,

ਪਰ ਹੁਣ ਕਦੇ ਸਾਡੇ ਸ਼ਹਿਰ ਵੀ ਉਹ ਪਰਤੇ ਨਹੀਂ ,

ਏਨੀਆ ਦੂਰੀਆਂ ਰੱਖਣਗੇ , ਕਦੇ ਸੋਚਿਆ ਨਹੀ ਸੀ

ਮੇਰੇ ਵਿਛੋੜੇ ਦਾ ਦੁੱਖ ਤਾਂ ਉਸਨੇ ਜਰਾ ਵੀ ਮਹਿਸੂਸ ਨਹੀਂ ਕੀਤਾ ,
ਇਕ ਵੀ ਅੱਥਰੂ ਅੱਖਾਂ ਚੋਂ ਡਿਗਿਆ ਨਹੀ ,
ਪਰ ਸਾਡੀ ਮੋਤ ਦੀ ਖਬਰ ਸੁਣ ਕੇ ਵੀ ਉਹ ਹੱਸਣਗੇ ,
ਕਦੇ ਸੋਚਿਆ ਨਹੀ ਸੀ ਕਦੇ ਸੋਚਿਆ ਵੀ ਨਹੀ ਸੀ

PKG Brothers